----------------------------------
ਲੇਖਕ ਗੁਰਨਾਮ ਗਿੱਲ ਦਾ ਅੰਗਰੇਜ਼ੀ ਨਾਵਲ ' ਲਾਈਫ਼ ਅੰਡਰ ਵਨ ਰੂਫ਼' ਰਿਲੀਜ਼
ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਦੀ ਫਗਵਾੜਾ ਬ੍ਰਾਂਚ ਵਲੋਂ ਗੁਰਨਾਮ ਗਿੱਲ ਦਾ ਨਵਾਂ ਨਾਵਲ ਰਿਲੀਜ਼ ਕੀਤਾ ਗਿਆ। ਇਹ ਨਾਵਲ ਅੰਗਰੇਜ਼ੀ ਵਿੱਚ ਹੈ; ਟਾਈਟਲ ਹੈ LIFE UNDER ONE ROOF
ਹੇਠਲੀ ਤਸਵੀਰ ਵਿੱਚ ਖੱਬੇ ਪਾਸੇ ਮਿਸਿਜ਼ ਤੇਜਿੰਦਰ ਕੌਰ ਗਿੱਲ ਨਾਵਲ ਦੀ ਕਾਪੀ ਜਲੰਧਰ ਦੇ ਡਿਪਟੀ ਕਮਿਸ਼ਨਰ ਸ: ਅਜੀਤ ਸਿੰਘ ਪੰਨੂ ਨੂੰ ਭੇਂਟ ਕਰਦੇ ਹੋਏ ਦੇਖੇ ਜਾ ਸਕਦੇ ਹਨ। ਸੱਜੀ ਤਸਵੀਰ ਵਿੱਚ ਅਮਰਜੀਤ ਸਿੰਘ ਸਮਰਾ MLA ਸਾਬਕਾ ਕੈਬਿਨਟ ਮਨਿਸਟਰ ਪੰਜਾਬ ਗੁਰਨਾਮ ਗਿੱਲ ਨੂੰ ਸਨਮਾਨਿਤ ਕਰਦੇ ਹੋਏ। ਨਾਲ਼ ਸੁਖਚੈਨ ਸਿੰਘ ਗਿੱਲ SSP ਖੜੇ ਦਿਖਾਈ ਦੇ ਰਹੇ ਹਨ।
ਜਸਵਿੰਦਰ ਸਿੰਘ (ਪ੍ਰਧਾਨ)
1 comment:
Congrates for new english novel...Darshan Darvesh
Post a Comment